ਕਤਲ ਕਰ ਲਾਸ਼ ਖੇਤਾਂ 'ਚ ਸੁੱਟੀ

File Name: ਕਤਲ ਕਰ ਲਾਸ਼ ਖੇਤਾਂ 'ਚ ਸੁੱਟੀ
Duration: 1:45 Minitues
View:: 77948
Definition: hd
Published: 2017-06-25 10:56:42
Uploader: Jagbani
ਸੁਲਤਾਨਪੁਰ ਲੋਧੀ ਦੇ ਪਿੰਡ ਸਾਬੂਵਾਲ 'ਚ ਮੱਕੀ ਦੇ ਖੇਤਾਂ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ.....ਲਾਸ਼ ਦੀ ਸੂਚਨਾ ਖੇਤ ਮਾਲਕ ਨੇ ਪੁਲਸ ਨੂੰ ਦਿੱਤੀ ....ਕਿਸਾਨ ਸ਼ਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਖੇਤਾਂ 'ਚ ਗੇੜਾ ਮਾਰਨ ਗਿਆ ਤਾਂ ਉਸਨੇ ਖੇਤ 'ਚ ਖੂਨ ਨਾਲ ਲਥਪਥ ਲਾਸ਼ ਪਈ ਹੋਈ ਦੇਖੀ,ਜਿਸ ਬਾਰੇ ਉਸਨੇ ਤੁਰੰਤ ਪੁਲਸ ਨੁੰ ਸੂਚਿਤ ਕੀਤਾ....

Related Videos

Related Tags

punjab news | punjabi news | latest punjabi news | news | Punjab | Punjabi | punjabi news video | punjab news online | Latest News on Punjab | sultanpur lodhi | dead body | farmer | corn | Police |

TubeLoad.Net © 2016-18.